Thursday, March 28, 2024

• News and Perspectives for the Global Sikh Community •

HomeAsiaMadhya Pardes Gurdwara Management invites RSS to Upcoming Gurpurab Celebrations - Uses...

Madhya Pardes Gurdwara Management invites RSS to Upcoming Gurpurab Celebrations – Uses Police and Intimidation Tactics to Harass Protesting Sangat

Local Sangat from Indore is reporting that the Sri Singh Sabha Indore Gurdwara Management is using local Police to harass and threaten Gursikhs that are protesting the unwarranted interference by the RSS (Rashtriya Swayamsevak Sangh) in the upcoming 350th Parkash Purab Celebrations for Sri Guru Gobind Singh Sahib Ji.

Several Singhs who have protested the RSS interference and their collusion with the Gurdwara management have been detained and harassed by the Indore Police.

According to local sevadars, the prime instigators of this episode include Manjit Singh Bhatia (President of Indore Singh Sabha and leader of the regional liquor mafia), and his associates Charanbeer Singh, Jaswant Singh Giani who have threatened and intimidated the Gursikhs by filing false police cases against them and having them held under police custody under false pretexts.

It may be noted that these individuals also attempted similar tactics during the 300the annual Vaisakhi celebrations in 1999, and are misusing Gurdwara Sri Singh Sabha Indore property to entertain anti-Sikh outfits such as the Rashtriya Swayamsevak Sangh.

Below is the statement of details from the local Indore sewadars from Shahbaz Khalsa, GURSIKH, and Akhand Kirtani Jatha (Madhya Pardes) in regards to these individuals:


ਸ਼੍ਰੀ ਗੁਰੂ ਸਿੰਘ ਸਭਾ, ਇੰਦੌਰ ਦੇ ਪ੍ਰਧਾਨ ਅਤੇ ਸ਼ਰਾਬ ਮਾਫੀਆ ਮਨਜੀਤ (ਸਿੰਹ) ਭਾਟੀਆ ਦੇ ਪਾਲੇ ਹੋਏ ਗੁੰਡੇ ਚਰਣਬੀਰ (ਸਿੰਹ) ਦੁਆਰਾ ਐਮ.ਜੀ ਰੋਡ, ਇੰਦੌਰ ਪੁਲਿਸ ਥਾਣੇ ਵਿਚ ਝੂਠੀ ਸ਼ਿਕਾਇਤ ਦਰਜ ਕਰਾ ਕੇ ਗੁਰਸਿੱਖਾਂ ਨੂੰ ਥਾਣੇ’ਚ ਜਬਰਦਸਤੀ ਰੱਖ ਕਰ ਤੰਗ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਤੇ ਝੂਠੇ ਗੈਰ ਜਮਾਨਤੀ ਧਾਰਾਵਾਂ (ਪਰਚੇ) ਲਾ ਕੇ ਜੇਲ ਵਿਚ ਬੰਦ ਕਰਨ ਦੀ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਸ਼੍ਰੀ ਗੁਰੂ ਸਿੰਘ ਸਭਾ, ਇੰਦੌਰ ਦੇ ਪ੍ਰਧਾਨ ਮਨਜੀਤ (ਸਿੰਹ) ਭਾਟੀਆ, ਸਟੇਜ ਸਕੱਤਰ ਜਸਵੰਤ (ਸਿੰਹ) ਗਿਆਨੀ ਅਤੇ ਉਹਨਾਂ ਦੇ ਗੁੰਡੇ ਚਰਣਬੀਰ (ਸਿੰਹ), ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾਂ ਪ੍ਰਕਾਸ਼ ਪੁਰਬ ਨੂੰ ਪੂਰਣ ਤੌਰ ਤੇ ਗੁੰਡਾ ਗਰਦੀ ਅਤੇ ਰਾਜਨੀਤੀ ਦਾ ਅਖਾੜਾ ਬਣਾਉਣ ਦਾ ਕੋਝਾ ਯਤਨ ਕਰਕੇ ਸੰਪੂਰਣ ਸਿੱਖ ਜਗਤ ਦੇ ਮੂੰਹ ਉੱਤੇ ਕਾਲਕ ਲਾ ਰਹੇ ਹਨ।

ਸਾਰੀ ਸੰਗਤਾਂ ਆਪਣੇ ਹੀਲੇ ਹਵਾਲੇ ਵਰਤਕੇ ਇਸ ਨੂੰ ਰੁਕਾਵਾਉਣ ਵਿਚ ਸਹਿਯੋਗ ਦੇਣ ਦੀ ਕਿਰਪਾਲਤਾ ਕਰਨ ਕਿਉਂਕਿ ਇਹ ਸਾਰਾ ਕੁਝ ਇਹਨਾਂ ਗੁਰਸਿੱਖਾਂ ਦਾ ਇੰਦੌਰ ਵਿਚ ਆਰ.ਐਸ.ਐਸ ਦੇ ਪੰਥ ਵਿਰੋਧੀ ਪ੍ਰੋਗ੍ਰਾਮਾਂ ਨੂੰ ਰੋਕਣ ਅਤੇ ਵਿਰੋਧ ਕਰਨ ਤੇ ਹੋ ਰਿਹਾ ਹੈ।ਇਹਨਾਂ ਸਿੰਘਾਂ ਦਾ ਆਰ.ਐਸ.ਐਸ ਦਾ ਖੁੱਲ੍ਹ ਕੇ ਵਿਰੋਧ ਕਰਨ ਦੇ ਕਾਰਣ ਅਤੇ ਪ੍ਰਧਾਨ ਮਨਜੀਤ ਸਿੰਘ ਭਾਟੀਆ ਦਾ ਆਰ.ਐਸ.ਐਸ ਦਾ ਸਮਰਥਨ ਕਰਕੇ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ। ਇਹਨਾਂ ਦਾ ਕੋਈ ਭਰੋਸਾ ਨਹੀਂ ਕਿ ਅੱਜ ਝੂਠੇ ਕੇਸ ਪਾਉਣਗੇ ਤੇ ਕਲ ਝੂਠੇ ਮੁਕਾਬਲੇ ਤੇ ਥਾਣੇਆਂ ਵਿਚ ਤਸੀਹੇ ਦੇ ਕਰ ਸਿੰਘਾਂ ਨੂੰ ਸ਼ਹੀਦ ਕਰਾਉਣਗੇ।

ਜਿਵੇਂ ੧੯੯੯ ਦੇ ੩੦੦ ਸਾਲਾਂ ਸਮਾਗਮਾਂ ਨੂੰ ਇਹਨਾਂ ਨੇ ਆਪਣੀ ਗੰਦੀ ਰਾਜਨੀਤੀ ਦਾ ਸਟੇਜ ਬਣਾਉਣ ਦੀ ਕੋਸ਼ਿਸ ਕੀਤੀ ਸੀ ਅੱਜ ਜਦ ਸਾਰਾ ਪੰਥ ੩੫੦ ਸਾਲਾਂ ਪ੍ਰਕਾਸ਼ ਦਿਹਾੜੇ ਦਾ ਅਨੰਦ ਮਾਣ ਰਿਹਾ ਹੈ, ਉਸਨੂੰ ਪੰਥ ਦਰਦੀਆਂ ਦੇ ਝੂਠੇ ਕੇਸ ਅਤੇ ਝੂਠੇ ਮੁਕਾਬਲੇ ਦੀਆਂ ਤਿਆਰੀਆਂ ਨੂੰ ਪ੍ਰਧਾਨ ਮਨਜੀਤ (ਸਿੰਹ), ਜਸਵੰਤ (ਸਿੰਹ) ਗਿਆਨੀ ਅਤੇ ਉਸ ਦੇ ਗੁੰਡੇ ਚਰਣਬੀਰ (ਸਿੰਹ) ਆਰ.ਐਸ.ਐਸ ਦੀ ਸ਼ੈਅ ਤੇ ਅੰਜਾਮ ਦੇ ਰਹੇ ਹਨ।

ਆਪਣੇ ਸ਼ਰਾਬ ਦੇ ਠੇਕੇਆਂ ਨੂੰ ਵਧਾਉਣ ਅਤੇ ਇੰਦੌਰ ਦੇ ਵਿਧਾਇਕ (ਐਮ.ਐਲ.ਅੇ) ਦੀ ਟਿਕਟ ਪਾਉਣ ਲਈ ਮਨਜੀਤ (ਸਿੰਹ) ਭਾਟੀਆ ਇਹਨਾਂ ਸਿੰਘਾਂ ਨੂੰ ਜੇਲਾਂ ਵਿਚ ਤਸੀਹੇ ਦੇ, ਝੂਠੇ ਕੇਸ ਪਾਉਣ ਅਤੇ ਝੂਠੇ ਮੁਕਾਬਲੇ ਕਰਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ।
ਸੰਗਤਾਂ ਆਪਣੇ ਹਰ ਹੀਲੇ ਹਵਾਲੇ ਵਰਤ ਕੇ ਇੰਦੌਰ ਦੇ ਗੁਰਸਿੱਖਾਂ ਦਾ ਸਹਿਯੋਗ ਕਰਨ ਦੀ ਕਿਰਪਾਲਤਾ ਕਰਨ ਜੀ।

Statement sent by: ਸ਼ਹਿਬਾਜ਼ ਖਾਲਸਾ, ਗੁਰਸਿੱਖ ਅਤੇ ਅਖੰਡ ਕੀਰਤਨੀ ਜੱਥਾ (ਮੱਧ ਪ੍ਰਦੇਸ਼)

 

RELATED ARTICLES

Most Popular